Rabb De Rang Ravinder Grewal Video HD

Video: Rabb De Rang Ravinder Grewal Video HD

Rabb De Rang Ravinder Grewal Video HD Punjabi.


Video Details

VideoRabb De Rang
Artist

Ravinder Grewal

Music Sukhpal Darshan
Lyrics Hakam Bakhtari
Label Black Bee Music
Category Punjabi

Rabb De Rang (Lok Tath Video Song) Ravinder Grewal Punjabi Song 2020

#RabbDeRang  #RavinderGrewal  #LokTath

||ਇਹ ਗੀਤ ਉਸ ਕੁਦਰਤ’ ਦੇ ਨਾਮ ਜਿਸਦੀ ਬਣਾਈ ਇੱਕ ਬਾਰੀਕ ਜੇਹੀ ਚੀਜ਼ ਨੇ ਬੰਦੇ ਨੂੰ ਵਖਤ ਪਾਇਆ ਹੋਇਆ ਹੈ ||
|| ਇਹ ਗੀਤ ਰੱਬ ਅਤੇ ਉਸਦੇ ਰੰਗਾਂ ਦੇ ਨਾਮ ਹੈ ||

Song Credits
Song : Rabb De Rang
Singers : Ravinder Grewal
Lyrics : Hakam Bakhtari
Music : Sukhpal Darshan (Dollar D)
Presented by : Hakam Bakhtari & Sukhpal Darshan

 

ਹਾਕਮ ਬਖ਼ਤੜੀਵਾਲਾ ਦੀ ਅਨਮੋਲ ਰਚਨਾ :

ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ,
ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ।
ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾਂ ,
ਬੰਦ ਪਲਾਂ ਚ ਸਾਰਾ ਸਮਾਨ ਕਰਤਾ।
ਪੰਛੀ ਚਹਿਕਦੇ ਸੁਖ ਦਾ ਸਾਹ ਆਇਆ
ਪ੍ਰਦੂਸ਼ਨ ਰਹਿਤ ਅੱਜ
ਸਾਰਾ ਅਸਮਾਨ ਕਰਤਾ !
ਪਾਣੀ ਧਰਤ ਅਕਾਸ਼ ਤੇ ਸੀ ਕਾਬਜ਼,
ਕੈਦ ਘਰ ਦੇ ਵਿੱਚ ਇਨਸਾਨ ਕਰਤਾ। ਖੱਬੀਖਾਨ ਕਹਾਊਂਦਾ ਸੀ ਜੋ ਬਾਹਲਾ,
ਬਿੱਟ ਬਿੱਟ ਵੇਖਦਾ ਫੇਲ੍ਹ ਵਿਗਿਆਨ ਕਰਤਾ। ਇਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ.
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ।
ਤੇਰੇ ਮੌਤ ਦੇ ਜਾਦੂ ਨੂੰ ਮੰਨ ਗਿਆ ਮੈਂ ,
ਕੱਠਾ ਵੇਦ, ਗਰੰਥ , ਕੁਰਾਨ ਕਰਤਾ।
ਸਭ ਆਸਤਕ ਨਾਸਤਕ ਮਾਂਜ ਧਰਤੇ ,
ਮਾਲਕ ਇੱਕ ਹੈ ਫਿੱਟ ਗਿਆਨ ਕਰਤਾ।
ਗੁੱਸਾ ਕਰੀਂ ਨਾ ਏਨਾਂ ਪਰ ਸੋਚਿਆ ਨਹੀਂ,
ਕੀਹਦਾ ਫਾਇਦਾ ਤੇ ਕੀਹਦਾ ਨੁਕਸਾਨ ਕਰਤਾ। ਬਖਤੜੀ ਵਾਲੇ ਨੂੰ ਜਿੰਨੀ ਕੁ ਅਕਲ ਬਖ਼ਸ਼ੀ,
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ।।

 

Gede Marda | Ravinder Grewal, Preet Thind | DJ Duster| New Punjabi Song 2020 | Tedi Pag Records.

New Punjabi Video song HD 2020: Rabb De Rang by the Singer Ravinder Grewal. Music composed by Sukhpal Darshan. Rabb De Rang Lyrics written by Hakam Bakhtari.